ਪੇਸ਼ ਕੀਤੇ ਕੋਰਸ

ਡਾਕਟਰ ਆਫ਼ ਮੈਡੀਸਨ (ਐੱਮ.ਡੀ.) ਸਪੋਰਟਸ ਮੈਡੀਸਨ, ਐੱਮ.ਸੀ.ਆਈ. ਦੁਆਰਾ ਮਾਨਤਾ ਪ੍ਰਾਪਤ।
ਐੱਮ.ਫਿਲ.

ਅੰਗਰੇਜ਼ੀ, ਧਾਰਮਿਕ ਅਧਿਐਨ, ਦਰਸ਼ਨ ਸ਼ਾਸਤਰ, ਹਿੰਦੀ, ਇਤਿਹਾਸ, ਸੰਗੀਤ (ਵੋਕਲ ਅਤੇ ਇਨਸਟਰੂਮੈਂਟਲ), ਰਾਜਨੀਤੀ ਸ਼ਾਸਤਰ, ਪੰਜਾਬੀ, ਸੰਸਕ੍ਰਿਤ, ਸਮਾਜ ਸ਼ਾਸਤਰ

ਮਾਸਟਰ ਲੈਵਲ ਕੋਰਸ

ਐੱਮ.ਟੈੱਕ. (ਇਲੈਕਟ੍ਰੌਨਿਕਸ ਅਤੇ ਸੰਚਾਰ ਇੰਜੀਨੀਅਰਿੰਗ) ਕੰਪਿਊਟਰ ਸਿਸਟਮ ਵਿਚ ਵਿਸ਼ੇਸ਼ ਮੁਹਾਰਤ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਸਾਫ਼ਟਵੇਅਰ ਸਿਸਟਮਜ਼, ਸ਼ਹਿਰੀ ਯੋਜਨਾਬੰਦੀ, ਐੱਮ.ਆਰਕ. (ਅਰਬਨ ਡਿਜ਼ਾਈਨ)

ਐੱਮ.ਐੱਸਸੀ. ਬਾਇਓਟੈਕਨੋਲੌਜੀ, ਫ਼ੂਡ ਤਕਨਾਲੌਜੀ, ਐਪਲਾਈਡ ਫਿਜ਼ਿਕਸ (ਇਲੈਕਟ੍ਰੌਨਿਕਸ), ਐੱਮ.ਐੱਸਸੀ. (ਆਨਰਜ਼) ਬੌਟਨੀ, ਇਨਵਾਇਰਮੈਂਟਲ ਸਾਇੰਸਜ਼, ਕਮਿਸਟਰੀ, ਹਿਊਮਨ ਜੈਨੇਟਿਕਸ, ਗਣਿਤ, ਮਾਇਕ੍ਰੋਬਾਇਓਲੌਜੀ, ਫਰਮਨਟੇਸ਼ਨ ਅਤੇ ਮਾਈਕ੍ਰੋਬਾਇਲ ਤਕਨਾਲੌਜੀ, ਮੌਲੀਕਿਊਲਰ ਬਾਇਓ ਅਤੇ ਬਾਇਓਕੈਮਿਸਟਰੀ, ਫਿਜ਼ਿਕਸ, ਜ਼ਿਓਲੌਜੀ

ਐੱਮ.ਐੱਸਸੀ. (ਆਨਰਜ਼ ਸਕੂਲ) ਇਕਨੌਮਿਕਸ ਐੱਮ.ਏ. (ਆਨਰਜ਼) ਅੰਗਰੇਜ਼ੀ, ਧਰਮ ਅਧਿਐਨ, ਦਰਸ਼ਨ ਸ਼ਾਸਤਰ, ਸਮਾਜ ਵਿਗਿਆਨ (ਆਨਰਜ਼ ਸਕੂਲ), ਹਿੰਦੀ, ਇਤਿਹਾਸ, ਸੰਗੀਤ (ਵੋਕਲ), ਸੰਗੀਤ (ਇਨਸਟਰੂਮੈਂਟਲ), ਰਾਜਨੀਤੀ ਸ਼ਾਸਤਰ, ਮਨੋਵਿਗਿਆਨ ਸ਼ਾਸਤਰ, ਪੰਜਾਬੀ, ਸੰਸਕ੍ਰਿਤ, ਸਮਾਜ ਸ਼ਾਸਤਰ, ਪੱਤਰਕਾਰੀ ਅਤੇ ਜਨ ਸੰਚਾਰ (ਕੇਵਲ ਯੂਨੀਵਰਸਿਟੀ ਦੇ ਰਿਜਨਲ ਕੈਂਪਸ, ਜਲੰਧਰ ਵਿਚ ਉਪਲੱਬਧ). ਮਾਸਟਰ ਇਨ ਬਿਜ਼ਨੈੱਸ ਇਕਨੌਮਿਕਸ (ਐੱਮ.ਬੀ.ਈ.) (ਆਨਰਜ਼), ਯੋਜਨਾਬੰਦੀ (ਬੁਨਿਆਦੀ ਢਾਂਚਾ), ਸਪੋਰਟਸ ਫਿਜੀਓਥਰੈਪੀ (ਐੱਮ.ਐੱਸ.ਪੀ.ਟੀ.), ਸਪੋਰਟਸ ਮਨੋਵਿਗਿਆਨ, ਐਕਸਰਸਾਈਜ਼ ਸਰੀਰਕ ਕਿਰਿਆ ਅਤੇ ਪੋਸ਼ਣ (ਐੱਮ.ਈ.ਪੀ.ਐੱਨ.), ਹਸਪਤਾਲ ਪ੍ਰਬੰਧਨ (ਐੱਮ.ਐੱਚ.ਏ.), ਐੱਮ.ਬੀ.ਏ. (ਦੋ ਸਾਲ), ਐੱਮ.ਬੀ.ਏ. (ਐੱਫ.ਵਾਈ.ਆਈ.ਸੀ.), ਐੱਮ. ਕਾਮ. (ਆਨਰਜ਼), ਐੱਮ.ਸੀ.ਏ. (ਤਿੰਨ ਸਾਲ), ਐੱਮ.ਸੀ.ਏ. (ਐੱਫ.ਵਾਈ.ਆਈ.ਸੀ.), ਐੱਲ.ਐੱਲ.ਐੱਮ. (ਆਨਰਜ਼) (ਦੋ ਸਾਲ), ਐੱਮ.ਲਿਬ. ਅਤੇ ਸੂਚਨਾ ਵਿਗਿਆਨ (ਆਨਰਜ਼), ਐੱਮ. ਫ਼ਾਰਮਸੀ, ਐੱਮ.ਪੀ.ਐੱਡ.

ਸਵੈ-ਫ਼ਾਈਨੈਂਸਿੰਗ ਕੋਰਸ

ਐੱਮ.ਬੀ.ਏ. (ਆਨਰਜ਼) ਫ਼ਾਈਨੈਂਸ਼ੀਅਲ ਸਰਵਸਿਜ਼, ਐੱਮ.ਬੀ.ਏ. (ਆਨਰਜ਼) ਮਾਰਕੇਟਿੰਗ ਅਤੇ ਰਿਟੇਲ ਮੈਨੇਜਮੈਂਟ, ਐੱਮ.ਸੀ.ਏ. (ਸਾਫ਼ਟਵੇਅਰ ਸਿਸਟਮ), ਮਾਸਟਰ ਇਨ ਸਪੋਰਟਸ ਫਿਜ਼ੀਓਥੈਰਪੀ (ਐੱਮ.ਐੱਸ.ਪੀ.ਟੀ.) (ਆਨਰਜ਼)।

ਗ੍ਰੈਜੂਏਸ਼ਨ ਲੇਵਲ ਕੋਰਸ

ਬੀ.ਟੈੱਕ. ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਇਲੈਕ੍ਰੌਨਿਕਸ ਅਤੇ ਕਮਿਊਨਿਕੇਸ਼ਨ ਇੰਜੀਨੀਅਰਿੰਗ, ਫ਼ੂਡ ਤਕਨਾਲੌਜੀ, ਸ਼ਹਿਰੀ ਅਤੇ ਖੇਤਰੀ ਯੋਜਨਾਬੰਦੀ, ਬੈਚਲਰ ਆਫ਼ ਆਰਕੀਟੈਕਚਰ, ਬੈਚਲਰ ਇਨ ਫਿਜ਼ੀਓਥੈਰਪੀ (ਬੀ.ਪੀ.ਟੀ.), ਬੀ.ਫ਼ਾਰਮਸੀ, ਬੀ.ਲਿਬ. ਅਤੇ ਸੂਚਨਾ ਵਿਗਿਆਨ, ਐੱਲ.ਐੱਲ.ਬੀ. (ਆਨਰਜ਼) (ਤਿੰਨ ਸਾਲ), ਬੀ.ਪੀ.ਐੱਡ., ਬੀ.ਐੱਸਸੀ. (ਆਨਰਜ਼) ਕਮਿਸਟਰੀ, ਇਕਨੌਮਿਕਸ, ਹਿਊਮਨ ਜੈਨੇਟਿਕਸ, ਫਿਜ਼ਿਕਸ ।

ਬੀ.ਏ. (ਆਨਰਜ਼ ਸਕੂਲ) ਪੰਜਾਬੀ, ਬੀ.ਏ. (ਆਨਰਜ਼) ਸਮਾਜ ਵਿਗਿਆਨ, ਬੀ.ਲਿਬ. ਅਤੇ ਸੂਚਨਾ ਵਿਗਿਆਨ (ਆਨਰਜ਼)

ਸਵੈ-ਫ਼ਾਈਨੈਂਸਿੰਗ ਕੋਰਸ

ਬੀ.ਟੈੱਕ. (ਕੰਪਿਊਟਰ ਇੰਜੀਨੀਅਰਿੰਗ), ਇਲੈਕਟ੍ਰੌਨਿਕ ਸੂਚਨਾ ਸਿਸਟਮ ਇੰਜੀਨੀਅਰਿੰਗ

ਹੋਰ ਕੋਰਸ

ਪੀ.ਜੀ. ਡਿਪਲੋਮਾ ਇਨ ਟਰਾਂਸਲੇਸ਼ਨ, ਪੀ.ਜੀ. ਡਿਪਲੋਮਾ ਇਨ ਮੈਂਟਲ ਹੈਲਥ ਕਾਊਂਸਲਿੰਗ, ਡਿਪਲੋਮਾ (ਫੁਲ ਟਾਈਮ) ਫ਼ਰੈਂਚ, ਰਸ਼ੀਅਨ ਡਿਪਲੋਮਾ (ਪਾਰਟ-ਟਾਈਮ) ਇਨ ਫਰੈਂਚ, ਜਰਮਨ, ਉਰਦੂ ਅਤੇ ਫ਼ਾਰਸੀ। ਸਰਟੀਫਿਕੇਟ ਕੋਰਸ (ਪਾਰਟ-ਟਾਈਮ) ਅਰਬੀ ਫਰੈਂਚ, ਜਰਮਨ, ਜਾਪਾਨੀ, ਫ਼ਾਰਸੀ ਰਸ਼ੀਅਨ, ਉਰਦੂ । ਅਡਵਾਂਸ ਡਿਪਲੋਮਾ ਕੋਰਸ (ਪਾਰਟ-ਟਾਈਮ) ਫ਼ਰੈਂਚ, ਫ਼ਾਰਸੀ, ਉਰਦੂ।